Crime Chart : ਨੌਜਵਾਨ ਨੂੰ ਏਸ ਬੀਮਾਰੀ ਨੇ ਬਣਾ ਦਿੱਤਾ ਕਾਤਲ, ਆਪਣੀ ਹੀ Girlfriend ਨਾਲ ਕਰਤਾ ਏਹ ਕਾਰਾ | Punjab Tak
#crimenews #crimechart #nationalnews #breakingnews #breakingytoday
ਮੈਡੀਕਲ ਦੀ ਪੜਾਈ ਕਰ ਰਹੇ ਨੌਜਵਾਨ ਨੇ ਆਪਣੀ girlfriend ਨੂੰ ਘਰੇ ਬੁਲਾਇਆ ਤੇ ਸ਼ੱਕ ਦੀ ਬੀਮਾਰੀ ਦੇ ਚਲਦੇ ਆਪਣੀ girl friend 'ਤੇ ਸ਼ੱਕ ਸੀ ਕੀ ਉਸ ਦੀ ਦੋਸਤੀ ਹੁਣ ਕਿਸੇ ਹੋਰ ਨਾਲ ਹੈ ਤਾਂ ਏਸੇ ਗੱਲ ਨੂੰ ਲੈ ਦੋਵਾਂ 'ਚ ਲੜਾਈ ਹੋਈ 'ਤੇ ਜਦ ਲੜਕੀ ਨਾਰਾਜ਼ ਹੋ ਕੇ ਵਾਪਿਸ ਜਾਣ ਲਈ ਛੱਤ ਵਾਲੇ ਰਸਤੇ ਤੋਂ ਨੀਚੇ ਜਾਣ ਲੱਗੀ ਤਾਂ ਲੜਕੇ ਨੇ ਆਪਣੀ girlfriend ਨੂੰ ਘਰ ਦੀ 2ਜੀ ਮੰਜਿਲ ਤੋਂ ਧੱਕਾ ਦੇ ਦਿੱਤਾ | ਜਿਸ ਨਾਲ ਉਸ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ |
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - https://www.facebook.com/punjabtakofficial
Instagram - https://www.instagram.com/punjabtak/
Twitter - https://twitter.com/PunjabTak
- Category
- Crime News