Britain ਵਿੱਚ ਦੰਗੇ ਭੜਕਨ ਲਈ Social media ਕਿੰਨਾ ਜ਼ਿੰਮੇਵਾਰ |

31 Views
Published

ਬ੍ਰਿਟੇਨ ਵਿੱਚ ਪਿਛਲੇ ਇੱਕ ਹਫਤੇ ਦਰਮਿਆਨ ਕਈ ਥਾਵਾਂ ਤੇ ਦੰਗੇ ਹੋਏ। ਸ਼ਰਣਾਰਥੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਬੁੱਧਵਾਰ ਨੂੰ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੁਕਾਨਾਂ ਦੀਆਂ ਖਿੜਕੀਆਂ ਢੱਕੀਆਂ ਹੋਈਆਂ ਸਨ ਅਤੇ ਹਿੰਸਾ ਫੈਲਣ ਦੇ ਡਰ ਦੇ ਚਲਦਿਆਂ ਦੁਕਾਨਾਂ ਆਮ ਨਾਲੋਂ ਜਲਦੀ ਬੰਦ ਹੋ ਗਈਆਂ ਸਨ।ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਯੂਕੇ ਦੀ ਹਿੰਸਾ ਪਿੱਛੇ ਕੀ ਕਾਰਨ ਹਨ।

ਐਂਕਰ-ਤਨੀਸ਼ਾ ਚੌਹਾਨ, ਐਡਿਟ- ਗੁਰਕਿਰਤਪਾਲ
#UKRiots #CounterProtests #imigrants
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵

Category
Crime News
Sign in or sign up to post comments.
Be the first to comment