Bobby Deol ਦੀ ਨਵੀਂ Look ਕਿਹੋ ਜਿਹੀ ਹੈ, ਕਿਹੜੇ ਸਿਨਮੇ 'ਚ ਕੀਤੀ Entry |

8 Views
Published

ਗਾਇਕ ਗੁਰੂ ਰੰਧਾਵਾ ਆਪਣੇ Moon Rise India Tour ਦੌਰਾਨ ਕਿੱਥੇ-ਕਿੱਖੇ ਕਰਨਗੇ ਪਰਫਾਰਮ, ‘ਅਰਦਾਸ ਸਰਬਤ ਦੇ ਭਲੇ ਦੀ’ ਫ਼ਿਲਮ ਦਾ ਟ੍ਰੇਲਰ ਹੋਇਆ ਰਿਲੀਜ਼, ਕੰਗੂਵਾ ਫਿਲਮ ਦੇ ਟ੍ਰੇਲਰ ਨੂੰ ਲੈ ਕੇ ਬੌਬੀ ਦਿਓਲ ਦੀ ਕਿਉਂ ਹੋ ਰਹੀ ਚਰਚਾ ਅਤੇ ਨਾਲ ਹੀ ਜਾਣੋਂ ਕੈਟੀ ਪੈਰੀ ਦੇ ਇੱਕ ਸ਼ੂਟ ਬਾਰੇ ਜਿਸ ਕਾਰਨ ਉਹ ਵਿਵਾਦਾਂ ਵਿੱਚ ਆ ਗਏ।
ਐਂਟਰਟੇਨਮੈਂਟ ਰੈਪ ਐਂਕਰ - ਤਨੀਸ਼ਾ ਚੌਹਾਨ, ਐਡਿਟ - ਗੁਰਕਿਰਤਪਾਲ ਸਿੰਘ, ਸ਼ੂਟ - ਰਾਜਨ ਪਪਨੇਜਾ
#gururandhawa #gippygrewal #bobbydeol
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵

Category
Exposed Divas
Sign in or sign up to post comments.
Be the first to comment